ਅਪੀਲ
ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਇਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਸਿਰਜਣ ਲਈ ਇਹ ਕੁਝ ਸੁਪਨੇ ਸੰਜੋਏ ਹਨ। ਇਸ ਲਈ ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ। ਇਸ ਲਈ ਆਓ, ਇਸਦੇ ਮੈਂਬਰ ਬਣੀਏ ਅਤੇ ਨਵਾਂ ਵਿਸਮਾਦੀ ਪੰਜਾਬ ਸਿਰਜਣ ਲਈ ਆਪਣੇ ਕਦਮ ਅੱਗੇ ਵਧਾਈਏ। ਨਵਾਂ ਪੰਜਾਬ ਤੁਹਾਡੇ ਹੁੰਗਾਰੇ ਦੀ ਇੰਤਜ਼ਾਰ ਕਰ ਰਿਹਾ ਹੈ।